ਅਰਿਵੰ ਦ ਕੇਜਰੀਵਾਲ ਨੂੰ NRI ਪੰ ਜਾਬੀਆਂ ਦੀ ਿਚਠੀ ਇਹ ਪੱ ਤਰ ਆਪ ਨੂੰ ਦੁਨੀਆਂ ਦੇ ਕੋਨ ਕੋਨ ਚ ਬੈਠ ਪੰ ਜਾਬੀ ਭਾਰਤੀਆਂ ਵਲ ਸਮੁੱ ਚੇ ਤੌਰ ਤੇ ਬੜੇ ਦੁਖੀ ਮਨ ਨਾਲ ਿਲਿਖਆ ਿਗਆ ਹੈ। ਅਸ ਸਭ ਨ ਤੁਹਾਡੇ ਤੇ ਸਵਰਾਜ ਦੇ ਸੰ ਕਲਪ ਅਤੇ ਿਵਚਾਰਧਾਰਾ ਅਨੁਸਾਰ ਯੋਗ ਮੰ ਨ ਕੇ ਿਵ ਵਾ ਕੀਤਾ ਸੀ ਅਤੇ ਸਮਿਝਆ ਿਗਆ ਸੀ ਿਕ ਦੇ ਵਾਸੀਆਂ ਨੂੰ ਅਤੇ ਖਾਸ ਕਰਕੇ ਪੰ ਜਾਬੀਆਂ ਨੂੰ ਸੁਚੱਜੀ ਅਤੇ ਈਮਾਨਦਾਰਾਨਾ ਰਿਹਨੁਮਾਈ ਦੇਵੋਗ।ੇ ਇਸ ਿਵ ਵਾਸ ਨਾਲ ਅਸ ਪਵਾਸੀ ਪੰ ਜਾਬੀਆਂ ਨ ਆਪਣੇ ਸਖ਼ਤ ਿਮਹਨਤ ਨਾਲ ਕਮਾਏ ਲਖ ਡਾਲਰ ਦੇ ਫੰ ਡ ਅਤੇ ਮਜ਼ਬੂਤ ਸਮਰਥਨ ਦੇ ਕੇ ਤੁਹਾਨੂੰ ਿਦੱ ਲੀ ਦੇ ਮੁੱ ਖ ਮੰ ਤਰੀ ਬਣਨ ਿਵਚ ਪੂਰੀ ਤਨਦੇਹੀ ਨਾਲ ਸਿਹਯੋਗ ਿਦਤਾ ਅਤੇ ਆਪ ਦੀ ਸਫਲਤਾ ਚ ਅਿਹਮ ਭੂਿਮਕਾ ਿਨਭਾਈ। ਪਰ ਅਫਸੋਸ ਇਸ ਗੱ ਲ ਦਾ ਹੈ ਿਕ ਤੁਸ ਅਤੇ ਤੁਹਾਡੀ ਜੁੰ ਡਲੀ ਨ ਿਜਵ ਪੰ ਜਾਬੀਆਂ ਨਾਲ ਵਾਰ ਵਾਰ ਧੋਹ ਕਮਾਇਆ ਅਤੇ ਿਵ ਵਾਸਘਾਤ ਕੀਤਾ ਉਸ ਮਗਰ ਸਾਡੇ ਮਨ ਅੰ ਦਰ ਜ਼ੋ ਤਸਵੀਰ ਤੁਹਾਡੇ ਪਤੀ ਹਮੇ ਾ ਲਈ ਉਕਰੀ ਗੲੀ ਹੈ ਉਹ ਹੈ “ ਅਰਿਵੰ ਦ ਕੇਜਰੀਵਾਲ - ਪੰ ਜਾਬ ਦਾ ਗ਼ਦਾਰ” । ਇਸ ਤੱ ਥ ਦੀ ਪੁ ਟੀ ਲਈ ਉਹਨ ਘਟਨਾਵ ਦਾ ਹਵਾਲਾ ਿਦਤਾ ਜਾ ਿਰਹਾ ਹੈ ਜੋ ਤੁਹਾਨੂੰ ਪੰ ਜਾਬ ਦੇ ਦੋਖੀ ਅਤੇੇ ਗ਼ਦਾਰ ਸਾਿਬਤ ਕਰਦੀਆਂ ਹਨ। 1. ਪਿਹਲੀ ਵਾਰ 2014 ਦੀਆਂ ਸੰ ਸਦੀ ਚੋਣ ਚ ਜਦ ਸਾਰੇ ਦੇ ਅੰ ਦਰ ਤੁਸ ਮੂੰ ਹ ਦੀ ਹਾਰ ਖਾਧੀ ਤ ਉਦ ਿਸਆਸੀ ਤੌਰ ਤੇ ਮਰ ਰਹੀ ਪਾਰਟੀ ਅੰ ਦਰ ਨਵ ਰੂਹ ਫੂਕਣ ਲਈ ਿਸਰਫ ਪੰ ਜਾਬੀਆਂ ਨ ਚਾਰ ਸੀਟ ਤ ਪਾਰਲੀਮਟ ਿਵੱ ਚ ਆਪਣੇ ਮਬਰ ਨੂੰ ਿਜੱ ਤਾ ਕੇ ਭੇਿਜਆ ਅਤੇ ਆਪ ਪਤੀ ਆਪਣੀ ਸੰ ਵੇਦਨਾ, ਵਫ਼ਾਦਾਰੀ ਅਤੇ ਭਰੋਸਾ ਪਗਟਾਇਆ ਪੰ ਤੂ ਤੁਸ ਅਤੇ ਤੁਹਾਡੀ ਜੁੰ ਡਲੀ ਨ ਗ਼ਦਾਰੀ ਕਰਿਦਆਂ ਦੋ ਐਮ ਪੀਜ਼ ਡਾਕਟਰ ਧਰਮਵੀਰ ਗ ਧੀ ਅਤੇ ਹਿਰੰ ਦਰ ਿਸੰ ਘ ਖਾਲਸਾ ਨੂੰ ਬੇਇਜ਼ਤੀ ਕਰ ਕੇ ਪਾਰਟੀ ਚ ਬਾਹਰ ਕਰ ਿਦੱ ਤਾ। ਉਹਨ ਦਾ ਕਸੂਰ ਿਸਰਫ ਇਹ ਸ ਿਕ ਉਹਨ ‘ਆਪ’ ਦੇ ਸੀਨੀਅਰ ਆਗੂ ਜੋਿਗੰ ਦਰ ਯਾਦਵ ਅਤੇ ਪ ਤ ਭੂ ਣ ਿਖਲਾਫ ਤੁਹਾਡੀ ਕਾਰਵਾਈ ਤੇ ਸਵਾਲ ਉਠਾਏ ਸਨ। ਪੰ ਜਾਬ ਅਨੁ ਾਸਨ ਕਮੇਟੀ ਦੇ ਇੰ ਚਾਰਜ ਡਾਕਟਰ ਦਲਜੀਤ ਿਸੰ ਘ ਨੂੰ ਵੀ ਿਬਨ ਿਕਸੇ ਸਹੀ ਕਾਰਣ ਤ ਬਾਹਰ ਦਾ ਰਸਤਾ ਿਦਖਾਇਆ ਿਗਆ। ਇਥ ਹੀ ਤੁਹਾਡੀ ਪੰ ਜਾਬ ਪਤੀ ਗ਼ਦਾਰੀ ਦਾ ਮੁੱ ਢ ਬੰ ਿਨਆ ਿਗਆ ਸੀ। 2. ਦੂਸਰਾ ਧੋਖਾ ਉਸ ਵੇਲੇ ਹੋਇਆ ਜਦ ਆਪ ਵਲ ਆਪਣੀ ਹੀ ਬਣਾਈ ਪੰ ਜਾਬ ਇਕਾਈ ਦੇ ਕਨਵੀਨਰ ਸੁਚਾ ਿਸੰ ਘ ਛੋਟੇਪੁਰ ਨੂੰ ਬੜੇ ਘਟੀਆ ਅਤੇ ਰਮਨਾਕ ਦੋ ਲਾ ਕੇ ਬਦਨਾਮ ਕੀਤਾ ਅਤੇ ਿਬਨ ਕੋਈ ਦੋ ਸਾਬਤ ਕੀਿਤਆਂ ਪਾਰਟੀ ਚ ਬਾਹਰ ਕਰ ਿਦੱ ਤਾ। ਇਹ ਪਾਰਟੀ ਦੀ ਿਦਨ-ਬ-ਿਦਨ ਵਧਦੀ ਲੋ ਕਿਪਅਤਾ ਨੂੰ ਸੱ ਟ ਮਾਰਨ ਵਾਲੀ ਸਭ ਤ ਵੱ ਡੀ ਘਟਨਾ ਸਾਿਬਤ ਹੋਈ। ਚੋਣ ਚ ਖੂਨ ਪਸੀਨਾ ਇਕ ਕਰ ਰਹੇ ਪੰ ਜਾਬ ਵਾਸੀਆਂ ਨ ਦੂਜੀ ਵਾਰ ਦੰ ਦ ਕਚੀਚ ਕੇ ਇਹ ਸਭ ਇਸ ਕਰਕੇ ਬਰਦਾ ਤ ਕਰ ਿਲਆ ਿਕ ਚੋਣ ਿਜੱ ਤਣ ਤ ਬਾਅਦ ਇਸ ਮਸਲੇ ਨੂੰ ਸੁਲਝਾ ਿਲਆ ਜਾਵੇਗਾ। 3. ਤੀਜੀ ਘਟਨਾ ਉਸ ਵੇਲੇ ਦੀ ਹੈ ਜਦ ਪੰ ਜਾਬੀ ਕਲਾਕਾਰ ਅਤੇ ਲੋ ਕ ਪੀਆ ਖ਼ਸੀਅਤ ਗੁਰਪੀਤ ਘੁੱ ਗੀ ਨੂੰ ਵੀ ਤੁਸ ਆਪਣੀ ਹਕੜ ਅਤੇੇ ਹਾਊਮ ਦੇ ਅਧੀਨ ਅਹੁਦੇ ਤ ਹਟਾ ਿਦੱ ਤਾ ਜ਼ੋ ਿਕ ਬੇਹੱਦ ਰਮਨਾਕ ਅਤੇ ਿਨੰਦਣਯੋਗ ਕਾਰਵਾਈ ਸੀ। ਗੁਰਪੀਤ ਘੁੱ ਗੀ ਇਹ ਸੋਚ ਲੈ ਕੇ ਪਾਰਟੀ ਿਵਚ ਾਿਮਲ ਹੋਇਆ ਸੀ ਿਕ ਉਸ ਦਾ ਇਹ ਕਦਮ ਪੰ ਜਾਬੀਆਂ ਦੇ ਸੰ ਘਰ ਿਵਚ ਨਵ ਰੂਹ ਫੂਕਣ ਲਈ ਸਹਾਈ ਹੋਵੇਗਾ ਪਰ ਉਸ ਨਾਲ ਅਤੇ ਪੰ ਜਾਬ ਨਾਲ ਕਦਮ ਕਦਮ ਤੇ ਧੋਖਾ ਕੀਤਾ ਿਗਆ। ਉਸ ਵੇਲੇ ਗੁਰਦਾਸਪੁਰ ਦੀਆਂ ਿਜ਼ਮਨੀ ਚੋਣ ਚ ਪੰ ਜਾਬੀ ਿਦਨ-ਰਾਤ ਿਮਹਨਤ ਕਰਕੇ ਆਪ ਦੀ ਸਾਖ ਨੂੰ ਬਚਾਉਣ ਦੀ ਕੋਿ ਕਰ ਰਹੇ ਸਨ ਅਤੇ ਇਧਰ ਤੁਸ ਇਕ ਤ ਬਾਅਦ ਇਕ ਧੋਖਾ ਕਰ ਕੇ ਪੰ ਜਾਬੀਆਂ ਦੀ ਿਪੱ ਠ ਿਵਚ ਛੁਰਾ ਮਾਰ ਰਹੇ ਸੀ। ਅਸ ਸੋਚਦੇ ਸੀ ਿਕ ਾਇਦ ਹੁਣ ਤੁਸ ਆਪ ਵਲ ਕੀਤੀਆਂ ਗਲਤੀਆਂ ਤ ਸਬ ਿਸਖਗੇ ਪਰ ਹੋਇਆ ਉਲਟ। 4. ਚੌਥੀ ਘਟਨਾ ਨ ਤ ਤੁਹਾਡੀ ਕਾਇਰਤਾ, ਗੀਦੀਪੁਣੇ ਅਤੇ ਬੁਜ਼ਿਦਲੀ ਦੀ ਅਖੀਰ ਕਰ ਿਦੱ ਤੀ ਜਦ ਨਿ ਆਂ ਦੀ ਦਲਦਲ ਚ ਪੰ ਜਾਬੀਆਂ ਨੂੰ ਬਰਬਾਦ ਕਰਨ ਦੇ ਦੋ ਚ ਿਘਰੇ ਅਤੇੇ ਤੁਹਾਡੇ ਵਲ ਹੀ ਸਭ ਤ ਵੱ ਧ ਬਦਨਾਮ ਕੀਤੇ ਗਏ ਿਬਕਰਮਜੀਤ ਮਜੀਠੀਆ ਕੋਲ ਤੁਸ ਮੁਆਫੀ ਮੰ ਗ ਲਈ। ਇਸ ਤਰ ਕਰਕੇ ਤੁਸ ਿਸਰਫ ‘ਆਪ’ ਨਾਲ ਹੀ ਨਹ ਬਲਿਕ ਸਮੁੱ ਚੀ ਪੰ ਜਾਬੀਅਤ ਨਾਲ ਿਵ ਵਾ ਘਾਤ ਕਰਕੇ ਇਿਤਹਾਸ ਿਵਚ ਆਪਣੇ ਅਕਸ ਨੂੰ ਿਮੱ ਟੀ ਿਵੱ ਚ ਿਮਲਾ ਿਲਆ। ਤੁਸ ਸਾਰੇ ਪੰ ਜਾਬ ਦੇ ਲੀਡਰ ਅਤੇ ਸਮੂਹ ਵਲੰਟੀਅਰਜ ਨੂੰ ਹੀ ਨਹ ਬਲਿਕ ਸਕੂਲ ਦੇ ਬਿਚਆਂ ਨੂੰ ਵੀ ਇਸ ਦੇ ਬਾਅਦ ਿਵੱ ਚ ਿਨਕਲਣ ਵਾਲੇ ਨਤੀਜੇ ਸੋਚਣ ਤ ਿਬਨ ਹੀ ਮਜੀਠੀਏ ਨੂੰ ਡਰਗ ਡੀਲਰ ਕਿਹਣ ਲੲੀ ਮਜਬੂਰ ਕੀਤਾ ਅਤੇ ਬਾਅਦ ਿਵੱ ਚ ਿਬਨ ਿਕਸੇ ਦੀ ਸਲਾਹ ਲੈ ਣ ਦੇ ਝੱ ਟ ਹੀ ਡਰਪੋਕ ਿਗਦੜ ਵ ਗ ਮੁਆਫੀ ਮੰ ਗ ਲਈ। ਇਸ ਗ਼ਦਾਰੀ ਅਤੇ ਬੇਈਮਾਨੀ ਨੂੰ ਅਖ ਪਰੋਖੇ ਕਰ ਸਕਣਾ ਸਾਡੇ ਵੱ ਸ ਨਹ ਿਰਹਾ ਅਤੇ ਸਾਡੇ ਿਦਲ ਿਦਮਾਗ ਉਤੇ ਤੁਹਾਡਾ ਨਾਮ ਕਾਲੇ ਅੱ ਖਰ ਿਵਚ ਿਲਿਖਆ ਿਗਆ। 5. ਪੰ ਜਵ ਅਤੇ ਤਾਜ਼ਾ ਘਟਨਾ ਿਨਧੜਕ ਆਗੂ ਸੁਖਪਾਲ ਿਸੰ ਘ ਖਿਹਰਾ ਨਾਲ ਤੁਹਾਡੇ ਵਲ ਵਾਰ ਵਾਰ ਕੀਤੀ ਧੱ ਕੇ ਾਹੀ ਦੀ ਹੈ ਜੋ ਕੇਵਲ ਤੇ ਕੇਵਲ ਪੰ ਜਾਬੀਆਂ ਨੂੰ ਜ਼ਲੀਲ ਕਰਨ ਦੇ ਮਨਸੂਬੇ ਨਾਲ ਿਗਣੀ ਿਮਥੀ ਸਾਜ ਅਧੀਨ ਹੋਈ। ਿਵਰੋਧੀਆਂ ਦੇ
ਿਸਆਸੀ ਦਾਅ ਪੇਚ ਤ ਵਾਿਕਫ ਸੁਖਪਾਲ ਿਸੰ ਘ ਖਿਹਰਾ ਨ ਆਪਣੀ ਅਣਥੱ ਕ ਿਮਹਨਤ ਅਤੇ ਬੇਬਾਕੀ ਨਾਲ ਿਵਰੋਧੀ ਿਧਰ ਦੇ ਆਗੂ ਦਾ ਫਰਜ਼ ਭਲੀ-ਭ ਤ ਿਨਭਾਇਆ ਅਤੇ ਪੰ ਜਾਬ ਿਵਚ ਨਿਤਕ ਕਦਰ -ਕੀਮਤ ਨਾਲ ਜ਼ੁਮੇਵਾਰੀ ਿਨਭਾ ਦੇ ਹੋਏ ਆਪਣੀ ਿਵਲੱਖਣ ਪਛਾਣ ਬਣਾਈ ਜ਼ੋ ਤੂਹਾਨੂੰ ਅਤੇ ਤੁਹਾਡੀ ਜੁੰ ਡਲੀ ਨੂੰ ਰਾਸ ਨਹ ਆਈ। ਕੀ ਤੁਸ ਪੰ ਜਾਬੀ ਸੁਭਾਅ ਅੰ ਦਰ ਹਕੂਮਤ ਦੀਆਂ ਗੈਰ ਜੁਮੇਵਾਰ ਅਤੇ ਧੱ ਕੇ ਾਹੀਆਂ ਿਖ਼ਲਾਫ਼ ਬਾਗ਼ੀ ਸੁਰ ਨੂੰ ਖ਼ਤਮ ਕਰਨ ਲਈ ਇਹ ਸਭ ਕਰਨਾ ਚਾਹੰ ਦੇ ਸੀ ? ਖਿਹਰਾ ਨੂੰ ਟਵੀਟ ਰਾਹ ਉਸਦੇ ਅਹੁਦੇ ਤ ਹਟਾਉਣਾ ਅਤੇ ਬਾਅਦ ਿਵੱ ਚ ਤਰ ਤਰ ਦੇ ਮਨਸੂਬੇ ਘੜ ਕੇ ਉਸ ਨੂੰ ਿਘਨਾਉਣੀ ਸਾਿਜ਼ ਅਧੀਨ ਆਪ ਿਵਰੋਧੀ ਦਸ ਕੇ ਬਦਨਾਮ ਕਰਨਾ ਅਤੇ ਉਸ ਦੇ ਅਕਸ ਨੂੰ ਢਾਹ ਲਾਉਣੀ ਬੁਜ਼ਿਦਲੀ, ਮਕਾਰੀ ਅਤੇ ਗ਼ਦਾਰੀ ਦੀ ਤਾਜ਼ਾ ਿਮਸਾਲ ਹੈ ਿਜਸ ਨ ਪੰ ਜਾਬੀਆਂ ਦੇ ਮਨ ਿਵਚ ਤੁਹਡੀ ”ਗ਼ਦਾਰ-ਏ-ਪੰ ਜਾਬ” ਵਾਲੀ ਸੋਚ ਨੂੰ ਿਫਰ ਤ ਨੰਿਗਆਂ ਕਰ ਿਦੱ ਤਾ। ਹਾਲ ਹੀ ਿਵਚ ਫੇਰ ਤੁਸ ਨਾ ਿਸਰਫ ਸੁਖਪਾਲ ਿਸੰ ਘ ਖਿਹਰਾ ਨੂੰ ਬਲਿਕ ਪਾਰਟੀ ਦੇ ਹੋਣਹਾਰ, ਿਮਹਨਤੀ, ਤਜਰਬੇਕਾਰ ਅਤੇ ਬੁਧੀਜੀਵੀ ਬੁਲਾਰੇ ਕੰ ਵਰ ਿਸੰ ਘ ਸੰ ਧੂ ਨੂੰ ਵੀ ਤੁਗਲਕੀ ਫਰਮਾਨ ਜਾਰੀ ਕਰ ਕੇ ਪਾਰਟੀ ਚ ਬਾਹਰ ਕੱ ਢ ਕੇ ਐਸੀ ਕਰਤੂਤ ਕੀਤੀ ਹੈ ਜ਼ੋ ਿਸਆਸੀ ਖੇਤਰ ਿਵਚ ਆਪ ਦੇ ਕਫ਼ਨ ਿਵਚ ਆਖ਼ਰੀ ਿਕਲ ਸਾਿਬਤ ਹੋਵੇਗੀ। 6. ਸੱ ਚ ਤ ਇਹ ਹੈ ਿਕ ਸਾਡੇ ਵਲ ਅਣਗੋਿਲਆਂ ਕਰ ਿਦਤੀਆਂ ਐਸੀਆਂ ਸਕੜੇ ਹੋਰ ਘਟਨਾਵ ਵੀ ਹਨ ਜੋ ਅਸ ਸਾਰੇ ਪੰ ਜਾਬ ਦੇ ਿਹੱ ਤ ਖਾਿਤਰ ਭੁਲਾਉਣ ਿਵੱ ਚ ਹੀ ਿਬਹਤਰੀ ਸਮਝਦੇ ਸੀ। ਭਗਵੰ ਤ ਮਾਨ ਦੀਆਂ ਉਚੇ ਿਸਆਸੀ ਰੁਤਿਬਆਂ ਦੇ ਲਾਲਚ ਿਵਚ ਦੂਸਰੇ ਲੀਡਰ ਨਾਲ ਬੇਈਮਾਨੀਆਂ, ਝੂਠੀਆਂ ਤੋਹਮਤ , ਸਰਾਬ ਦੀ ਸਮਿਸਆ ਅਤੇ ਿਦੱ ਲੀ ਆਏ ਅਬਜਰਬਰ ਵਲ ਝੂਠ ਤੁਫ਼ਾਨ ਵਾਲੀਆਂ ਅਤੇ ਗੈਰੀ ਬਿੜੰ ਗ ਦੀਆਂ ਲੀਡਰ ਦੇ ਕੱ ਦ ਘਟਾਉਣ ਵਾਲੀਆਂ ਿਰਕਾਰਿਡੰ ਗ, ਰਾਬ ਅਤੇ ਅਯਾ ੀ ਦੀਆਂ ਘਟਨਾਵ , ਸੰ ਜੇ ਿਸੰ ਘ ਅਤੇ ਦੁਰਗੇ ਪਾਠਕ ਵਲ ਿਟਕਟ ਵੇਚਣ ਦੇ ਦੋ ਦੀ ਭਰਮਾਰ, ਪੰ ਜਾਬੀਆਂ ਦੀ ਗ਼ੈਰਤ ਨੂੰ ਸੱ ਟ ਮਾਰਨ ਅਤੇ ਵਡੇ ਕੱ ਦ ਦੇ ਨਤਾਵ ਨੂੰ ਜਲੀਲ ਕਰਨ ਵਾਲੇ ਦੁਰਗੇ ਨੂੰ ਵਡੇ ਰੁਤਬੇ, ਸੰ ਜੇ ਿਸੰ ਘ ਅਤੇ ਕ ਗਰਸ ਦੇ ਵਫਾਦਾਰ ਗੁਪਿਤਆਂ ਨੂੰ ਰਾਜ ਸਭਾ ਿਵਚ ਆਪ ਵਲ ਮਬਰੀ ਦੇ ਕੇ ਿਨਵਾਜਣਾ ਅਤੇ ਹੋਰ ਪਤਾ ਨਹ ਕੀ-ਕੀ ਤੁਹਾਡੀ ਮੰ ਦੀ ਭਾਵਨਾ ਅਤੇ ਖੋਟ ਨੂੰ ਦਰਸਾ ਦਾ ਹੈ। ਆਪਣੇ ਝੋਲੀ ਚੁੱ ਕ ਭਗਵੰ ਤ ਮਾਨ ਨੂੰ ਮੁੱ ਖ ਮੰ ਤਰੀ ਬਣਨ ਦਾ ਝੂਠਾ ਸੁਫ਼ਨਾ ਿਦਖਾ ਕੇ ਉਸੇ ਰਾਹ ਹੋਰ ਪੰ ਜਾਬ ਦੇ ਿਹੱ ਤ ਲਈ ਖੜੇ ਅਤੇ ਆਪ ਲਈ ਵਫਾਦਾਰ ਲੀਡਰ ਨੂੰ ਖੂੰ ਜੇ ਲਾਉਣ ਦੀ ਕੋਝੀ ਚਾਲ ਅਤੇ ਭਰਾ ਮਾਰੂ ਜੰ ਗ ਵਾਲੀ ਗੰ ਦੀ ਿਸਆਸਤ ਤੁਹਾਨੂੰ ਬਹੁਤ ਮਿਹੰ ਗੀ ਪਵੇਗੀ। ਦੁਨੀਆ ਭਰ ਿਵੱ ਚ ਵਸਦੇ ਪੰ ਜਾਬੀਆਂ ਨ ਇਹਨ ਘਟੀਆ ਕਰਤੂਤ ਲਈ ਤੁਹਾਨੂੰ ਕਦੇ ਮੁਆਫ ਵੀ ਨਹ ਕਰਨਾ। 7. ਪੰਜਾਬੀ ਐ ਨਆ ਰ ਆਈ ਸਾਰੀ ਦ ੁਨੀਆਂ ਦ ੇਬ ੇਹਤਰ ਮ ੁਲਕਾਂ ਦੇ ਨ ਾਗਿਰਕ ਹਨ ਿ ਜਹਨਾਂ ਨੇ ਆ ਪਣੀ ਿ ਮਹਨਤ ਤੇ ਕਾਬਲੀਅਤ ਦੇ ਝ ੰਡੇ ਪੂਰੀ ਦੁਨੀਆਂ ਿਵੱਚ ਗ ੱਡੇ ਹ ਨ। ਿਜਸ ਵਕਤ ਅੰਨਾ ਹਜਾਰੇ ਲ ੋਕਪਾਲ ਤ ੇ ਿਭਸ਼ਟਾਚਾਰ ਦੀ ਲੜਾਈ ਲ ੜ ਿ ਰਹਾ ਸ ੀ ਉਸ ਵਕਤ ਦੇਸ਼ ਇਕ ਮਹੱ ਤਵਪੂਰਨ ਇਨਕਲਾਬ ਵੱਲ ਵੱਧ ਿਰਹਾ ਸ ੀ ਿਜਸ ਿਵੱਚ ਮੁੱਖ ਰ ੂਪ ਿਵਚ ਮ ੁਸ਼ਕਲਾਂ, ਸ਼ ੋਸ਼ਲ ਿ ਵਤਕਰਾ, ਿਹੰ ਸਾ ਭਰਪੂਰ ਿਸਆਸਤ,, ਜ ਾਤੀਵਾਦ ਦਾ ਿਸਆਸੀਕਰਨ , ਪ ਖੰਡਵਾਦ ਅ ਤੇ ਡੇਰਾਵਾਦ ਨ ਾਲ ਜੂਝ ਰਹੇ ਭਾਰਤ ਤ ਿ ਨਜਾਤ ਪਾਈ ਜ ਾ ਸਕਦੀ ਸ ੀ। ਬ ਾਹਰਲੇ ਮ ੁਲਕਾਂ ਚ ਰ ਿਹੰਦੇ ਪਵਾਸੀ ਭਾਰਤੀਆਂ ਨੇ ਇ ਸ ਲਿਹਰ ਤੋ ਵ ੱਡੀ ਆ ਸਲ ਗਾਕੇ ਇਸ ਤੇ ਤਨ-ਮਨ-ਧਨ ਿਨਸ਼ਾਵਰ ਕੀਤਾ । ਇ ਸ ਇਨਕਲਾਬ ਤੁਹਾਡੀ ਹ ਕੜਬਾਜ਼ੀ ਅਤੇ ਤ ਾਨਾਸ਼ਾਹੀ ਨ ੇ ਿ ਦੱਲੀ ਦੇ ਕੁਝ ਕ ੰਮਾਂ ਤੇ ਿਬੰਲਿਡਗਾਂ ਦੀ ਉਸਾਰੀ ਤੱਕ ਸੀਮਤ ਕਰਕੇ ਲੱਗਭੱਗ ਸ ਮਾਪਤ ਹੀ ਕਰ ਿਦੱਤਾ ਹ।ੈ ਤੁਸ ਇਸ ਇਨਕਲਾਬ ਅ ਯੋਗ ਅ ਗਵਾਈ ਦੇਕੇ ਕ ਰੋੜਾਂ ਭ ਾਰਤੀਆਂ ਦੇ ਸ ੁਪਿਨਆਂ ਤ ਿਹਸ ਨ ਿਹਸ ਕ ਰ ਿਦੱਤਾ। 8.
ਿਕ ਿਕ ਤੁਸ ਗਲਬਾਤ ਦੇ ਸਾਰੇ ਰਾਹ ਤਕਰੀਬਨ ਬੰ ਦ ਕਰ ਿਦੱ ਤੇ ਅਤੇ ਹਾਰ ਦੇ ਕਾਰਣ , ਸੰ ਜੇ ਦੁਰਗੇ ਦੇ ਘਟੀਆ ਰੋਲ ਤੇ ਿਵਚਾਰ ਚਰਚਾ ਨੂੰ ਮੁਢ ਹੀ ਿਨਕਾਿਰਆ। ਤੁਸ ਪਰਦੇਸੀ ਪੰ ਜਾਬੀਆਂ ਦੀ ਇਸ ਮੰ ਗ ਨੂੰ ਵੀ ਅਖ ਪਰੋਖੇ ਕਰਕੇ ਸਾਨੂੰ ਮਾਯੂਸ ਕਰ ਿਦਤਾ ਿਕ ਫ਼ੰ ਡ ਨੂੰ ਿਕਥੇ ਅਤੇ ਿਕਵ ਵੰ ਿਡਆ ਿਗਆ। ਅਸ ਆਸਵੰ ਦ ਹ ਿਕ ਤੁਹਾਡੀਆਂ ਪੰ ਜਾਬ ਪਤੀ ਮੰ ਦ ਭਾਵਨਾ ਵਾਲੀਆਂ ਨੀਤੀਆਂ,ਪੈਰ ਪੈਰ ਤੇ ਕੀਤੇ ਗਏ ਧੋਖੇ ਅਤੇ ਘਟੀਆ ਸੋਚ ਤ ਹੁਣ ਤੱ ਕ ਪੰ ਜਾਬ ਦੇ ਲੋ ਕ ਸੁਚੇਤ ਹੋ ਗੲੇ ਹੋਣਗੇ ਅਤੇ ਭਿਵੱ ਖ ਿਵੱ ਚ ਅਿਜਹੇ ਿਕਸੇ ਹੋਰ ਬੰ ਦੇ ਤੇ ਭਰੋਸਾ ਨਹ ਕਰਨਗੇ ਜੋ ਪੰ ਜਾਬ, ਪੰ ਜਾਬੀ ਅਤੇੇ ਪੰ ਜਾਬੀਅਤ ਦੇ ਿਹੱ ਤ ਦਾ ਵੈਰੀ ਹੋਵੇ। ਅਖੀਰ ਿਵਚ ਦੁਨੀਆਂ ਭਰ ਿਵੱ ਚ ਵਸਦੇ (ਕਦੇ ਆਪ ਦੇ ੁਭ ਿਚੰ ਤਕ ਰਹੇ) ਪੰ ਜਾਬੀ ਸਾਰੇ ਹਾਲਾਤ ਨੂੰ ਵਾਚਣ ਤ ਬਾਅਦ ਤੁਹਾਨੂੰ ਇਹ ਿਖਤਾਬ ਿਦੰ ਦੇ ਹਨ ਜ ਸਦਾ ਹੀ ਤੁਹਾਨੂੰ ਲਾਹਣਤ ਪਾ ਦਾ ਰਹੇਗਾ।