Advertisement
Share Public Profile
Rahul Ahuja
ਨਾ ਗਮ ਨੂੰ ਮਿਟਾਓਣ ਲਈ ਨਾ ਜੱਗ ਨੂੰ ਵਿਖਾਓਣ ਲਈ ਪੀਦਾਂ ਹਾਂ ਸ਼ਰਾਬ ਮੈਂ ਤਾਂ ਚਿੱਤ ਪਰਚਾਓਣ ਲਈ... ਗਮ ਹੈ ਨਾ ਕੋਈ ਨਾ ਏਹ ਗਮ ਦੀ ਦਵਾ ਏ ਸ਼ੋਕ ਨਾਲ ਪੀਣੀ ਮੇਰਾ ਆਪਣਾ ਸੁਭਾਅ ਹੈ ਖੁਸ਼ੀਆਂ ਵਧਾਓਣ ਲਈ ਨਾ ਪੀਂੜਾ ਨੂੰ ਘਟਾਓਣ ਲਈ ਪੀਦਾਂ ਹਾਂ ਸ਼ਰਾਬ ਮੈਂ ਤਾਂ ਚਿੱਤ ਪਰਚਾਓਣ ਲਈ... ਯਾਰਾਂ ਨਾਲ ਪੀਲਾਂ ਦਿਲਦਾਰਾਂ ਨਾਲ ਪੀਲਾਂ ਮੈਂ ਯਾਰਾਂ ਦੀਆਂ ਮੁਹੱਬਤਾਂ ਤੇ ਪਿਆਰਾਂ ਨਾਲ ਪੀਲਾਂ ਮੈਂ ਹੱਸਣ ਹੱਸਾਓਣ ਲਈ ਨਾ ਮਥ੍ਥੇ ਵੱਟ ਪਾਉਣ ਲਈ ਪੀਦਾਂ ਹਾਂ ਸ਼ਰਾਬ ਮੈਂ ਤਾਂ ਚਿੱਤ ਪਰਚਾਓਣ ਲਈ... ਜੇ ਤੁਸ