ਗੁਰਮਤਿ ਸਿਖਲਾਈ ਕੇਦਰ ਲੁਧਿਆਣਾ ਵਲੋ ਹਰ ਮਹੀਨੇ "ਸ਼੍ਰੋਮਣੀ ਗੁਰਮਤਿ ਚੇਤਨਾ" ਮੇਗਜੀਨ ਹਰ ਘਰ ਭੇਜਿਆ ਜਾਂਦਾ ਹੈ | ਤੁਸੀ ਵੀ ਇਹ ਮੈਗਜ਼ੀਨ ਆਪਣੇ ਘਰ ਮੰਗਵਾ ਸਕਦੇ ਹੋ ਇਸ ਮੈਗਜ਼ੀਨ ਲਈ 300 ਰੁਪਏ ਇਕ ਸਾਲ ਲਈ ਜਾ ਜੀਵਨ ਭਰ ਲਈ 2500 ਰੁਪਏ "ਸ਼੍ਰੋਮਣੀ ਗੁਰਮਤਿ ਚੇਤਨਾ" ਦੇ ਬੈਂਕ ਅਕਾਉਂਟ ਨਂਬਰ - A/c - 07541100000521 ਪੰਜਾਬ ਆਂਡ ਸਿੰਧ ਬੈਂਕ ਦੀ ਕਿਸੇ ਵੀ ਬ੍ਰਾਂਚ ਵਿਚ ਚੰਦਾ ਜਮਾ ਕਰਵਾ ਕੇ ਸਾਨੂ ਸੁਚਿਤ ਕਰੋ ਤਾ ਜੋ ਏ ਮੈਗਜ਼ੀਨ ਹਰ ਮਹੀਨੇ ਤੁਹਨੂ ਘਰ ਬੇਠੇ ਡਾਕ ਰਹੀ ਭੇਜ ਸਕੀਏ | (Contact) 98780 -11670